Ontario Securities Commission | GetSmarterAboutMoney.ca: Invest Wisely Share

4 ਨਿਵੇਸ਼ ਸੰਬੰਧੀ ਧੋਖਾਧੜੀ ਦੇ ਸੰਕੇਤ

VIEW CARD
ਇਹਨਾਂ ਸੰਕੇਤਾਂ ਨੂੰ ਦੇਖੋ, ਤੁਹਾਨੂੰ ਜਿਸਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਜਿਹੇ ਕਿਸੇ ਸੰਭਾਵੀ ਨਿਵੇਸ਼ ਬਾਰੇ ਖੋਜ ਕਰੋ ਅਤੇ ਨਿਵੇਸ਼ ਕਰਨ ਤੋਂ ਪਹਿਲਾਂ ਤੁਸੀਂ ਰਜਿਸਟ੍ਰੇਸ਼ਨ ਦੀ ਸਥਿਤੀ ਬਾਰੇ ਪਤਾ ਲਗਾਓ।

4 ਨਿਵੇਸ਼ ਸੰਬੰਧੀ ਧੋਖਾਧੜੀ ਦੇ ਸੰਕੇਤ

#1: ਤੁਸੀਂ ਮਾਮੂਲੀ ਪੈਸੇ ਨਾਲ ਜਾਂ ਬਗੈਰ ਜੋਖਮ ਤੋਂ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ

ਆਮ ਤੌਰ 'ਤੇ, ਵੱਧ-ਜੋਖਮ ਵਾਲੇ ਨਿਵੇਸ਼ ਵੱਧ ਸੰਭਾਵੀ ਆਮਦਨ ਦੀ ਪੇਸ਼ਕਸ਼ ਕਰਦੇ ਹਨ ਅਤੇ ਘੱਟ-ਜੋਖਮ ਵਾਲੇ ਨਿਵੇਸ਼ ਘੱਟ ਜੋਖਮ ਵਾਲੀਆਂ ਆਮਦਨੀਆਂ ਦੀ ਪੇਸ਼ਕਸ਼ ਕਰਦੇ ਹਨ। ਇਹ ਜੋਖਮ ਆਮਦਨ ਸਬੰਧ ਵੱਜੋਂ ਜਾਣੀ ਜਾਂਦੀ ਹੈ

4 ਨਿਵੇਸ਼ ਸੰਬੰਧੀ ਧੋਖਾਧੜੀ ਦੇ ਸੰਕੇਤ

#2: ਤੁਹਾਨੂੰ ਹੋਟ ਟਿਪ (ਅਹਿਮ ਸੁਝਾਅ) ਅਤੇ ਇਨਸਾਇਡ ਇਨਫਾਰਮੇਸ਼ਨ (ਅੰਦਰਲੀ ਸੂਹ) ਮਿਲਦੀ ਹੈ।

"ਹੋਟ ਟਿਪ" ਜਾਂ "ਇਨਸਾਇਡਰ ਇਨਫਾਰਮੇਸ਼ਨ" ਦੇ ਸ੍ਰੋਤਾਂ ਲਈ ਆਪਣੇ ਜ਼ਹਿਨ ਵਿੱਚ ਤੁਹਾਡੇ ਬਿਹਤਰੀਨ ਹਿੱਤ ਨਹੀਂ ਹੁੰਦੇ। ਇਸ ਬਾਰੇ ਸੋਚੋ ਕਿ ਉਹ ਤੁਹਾਨੂੰ ਸੁਝਾਆਂ ਦੀ ਪੇਸ਼ਕਸ਼ ਕਿਉਂ ਕਰ ਰਹੇ ਹਨ ਅਤੇ ਉਹਨਾਂ ਬਾਰੇ ਤੁਹਾਨੂੰ ਦੱਸ ਕੇ ਉਹਨਾਂ ਨੂੰ ਕਿਵੇਂ ਫਾਇਦਾ ਹੁੰਦਾ ਹੈ। ਇਹ ਗੱਲ ਆਪਣੇ ਜ਼ਹਿਨ ਵਿੱਚ ਰੱਖੋ ਕਿ ਜਨਤਕ ਕੰਪਨੀ ਬਾਰੇ ਇਨਸਾਇਡਰ ਜਾਣਕਾਰੀ ਉੱਤੇ ਕਾਰਵਾਈ ਕਰਨਾ ਗ਼ੈਰਕਾਨੂੰਨੀ ਹੈ।

4 ਨਿਵੇਸ਼ ਸੰਬੰਧੀ ਧੋਖਾਧੜੀ ਦੇ ਸੰਕੇਤ

#3: ਤੁਸੀਂ ਖਰੀਦ ਕਰਨ ਲਈ ਦਬਾਅ ਮਹਿਸੂਸ ਕਰਦੇ ਹੋ

ਘਪਲੇਬਾਜ਼ ਅਕਸਰ ਵਿਕਰੀ ਲਈ ਜ਼ਿਆਦਾ ਦਬਾਅ ਵਾਲੇ ਹਥਕੰਡੇ ਵਰਤਦੇ ਹਨ - ਤੁਹਾਡਾ ਪੈਸਾ ਲੈਣ ਲਈ ਅਤੇ ਫੇਰ ਹੋਰ ਸ਼ਿਕਾਰ ਵਿਅਕਤੀਆਂ ਕੋਲ ਜਾਣ ਲਈ। ਜੇ ਤੁਹਾਨੂੰ ਤੁਰੰਤ ਫੈਸਲਾ ਕਰਨ ਲਈ ਕਿਹਾ ਜਾਂਦਾ ਹੈ, ਤਾਂ ਇਹ ਸੰਭਾਵੀ ਰੂਪ ਵਿੱਚ ਤੁਹਾਡੇ ਬਿਹਤਰੀਨ ਹਿੱਤਾਂ ਵਿੱਚ ਨਹੀਂ ਹੁੰਦਾ।

4 ਨਿਵੇਸ਼ ਸੰਬੰਧੀ ਧੋਖਾਧੜੀ ਦੇ ਸੰਕੇਤ

#4: ਉਹ ਨਿਵੇਸ਼ ਵੇਚਣ ਲਈ ਰਜਿਸਟਰ ਨਹੀਂ ਹੁੰਦੇ

ਇਸ ਤੋਂ ਪਹਿਲਾਂ ਕਿ ਤੁਸੀਂ ਨਿਵੇਸ਼ ਕਰੋ ਤੁਸੀਂ ਨਿਵੇਸ਼ ਦੀ ਪੇਸ਼ਕਸ਼ ਕਰਨ ਵਾਲੇ ਵਿਅਕਤੀ ਦੀ ਰਜਿਸਟ੍ਰੇਸ਼ਨ ਅਤੇ ਪਿਛੋਕੜ ਦੀ ਜਾਂਚ ਕਰੋ। ਆਮ ਸ਼ਬਦਾਂ ਵਿੱਚ, ਸਕਿਊਰਿਟੀਜ਼ ਦੀ ਵੇਚ ਜਾਂ ਨਿਵੇਸ਼ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਹਾਡੇ ਸੂਬੇ ਜਾਂ ਖੇਤਰ ਵਿੱਚ ਲਾਜ਼ਮੀ ਤੌਰ 'ਤੇ ਸਕਿਊਰਿਟੀਜ਼ ਰੈਗੂਲੇਟਰ ਨਾਲ ਰਜਿਸਟਰ ਹੋਣਾ ਚਾਹੀਦਾ ਹੈ।

4 ਨਿਵੇਸ਼ ਸੰਬੰਧੀ ਧੋਖਾਧੜੀ ਦੇ ਸੰਕੇਤ

ਆਪਣੀ ਸੁਰੱਖਿਆ ਕਰਨ ਬਾਰੇ ਸਿੱਖੋ

ਸਿੱਖੋ ਕਿ ਘਪਲੇਬਾਜ਼ ਕਿਵੇਂ ਤੁਹਾਡੇ ਤੱਕ ਪਹੁੰਚ ਕਰ ਸਕਦੇ ਹਨ ਅਤੇ ਨਿਵੇਸ਼ ਘੋਟਾਲਿਆਂ ਤੋਂ ਬਚਣ ਲਈ ਕੁਝ ਤਰੀਕੇ ਕੀ ਹਨ।

Facebook LinkedIn Twitter Embed

Copy this code and paste it in your layout

By copying this code, you agree to the Terms of Use.

Static size (547px x 430px):

Responsive to a maximum width of 547px:
GetSmarterAboutMoney.ca: Invest Wisely Ontario Securities Commission

AN INVESTOR OFFICE INITIATIVE

Ontario Coat of Arms