Ontario Securities Commission | GetSmarterAboutMoney.ca: Invest Wisely Share

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

VIEW CARD
ਇਹ ਦੱਸ ਵਿਅਕਤੀਆਂ ਅਤੇ ਕੰਪਨੀਆਂ ਉਹਨਾਂ ਗਤੀਵਿਧੀਆਂ, ਜੋ ਨਿਵੇਸ਼ਕਾਂ ਲਈ ਜੋਖਮ ਪੇਸ਼ ਕਰ ਸਕਦੀਆਂ ਹਨ, ਵਿੱਚ ਸ਼ਾਮਲ ਹੋਣ ਲਈ ਨਵੀਆਂ ਫਲੈਗ ਕੀਤੀਆਂ ਕੰਪਨੀਆਂ ਹਨ। ਓਂਟੇਰੀਓ ਸਕਿਊਰਿਟੀਜ਼ ਕਮਿਸ਼ਨ (OSC) ਨਿਵੇਸ਼ਕਾਂ ਨੂੰ ਸਾਵਧਾਨੀ ਵਰਤਣ ਲਈ ਅਪੀਲ ਕਰਦਾ ਹੈ।

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

ਨਿਵੇਸ਼ਕ ਸੁਚੇਤ: Payback Limited ਅਤੇ Trans Atlantic Direct
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 16 ਅਗਸਤ 2018

ਓਂਟੇਰੀਓ ਸਕਿਊਰਿਟੀਜ਼ ਕਮਿਸ਼ਨ (OSC) ਨਿਵੇਸ਼ਕਾਂ ਨੂੰ ਇਹ ਚਿਤਾਵਨੀ ਦਿੰਦਾ ਹੈ ਕਿ Payback Limited ਇੱਕ ਅਜਿਹੀ ਸਕੀਮ ਵਿੱਚ ਸ਼ਾਮਲ ਹੋਈ ਜਾਪਦੀ ਹੈ ਜੋ Trans Atlantic Direct ਦੇ ਸਾਬਕਾ ਨਿਵੇਸ਼ਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਜ਼ਿਆਦਾ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

ਨਿਵੇਸ਼ਕ ਸੁਚੇਤ: HQBroker
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 13 ਜੁਲਾਈ 2018

ਓਂਟੇਰੀਓ ਸਕਿਊਰਿਟੀਜ਼ ਕਮਿਸ਼ਨ (OSC) ਨਿਵੇਸ਼ਕਾਂ ਨੂੰ ਇਹ ਚਿਤਾਵਨੀ ਦੇ ਰਿਹਾ ਹੈ ਕਿ HQBroker ਓਂਟੇਰੀਓ ਵਿੱਚ ਸਕਿਊਰਿਟੀਜ਼ ਵੇਚਣ ਲਈ ਰਜਿਸਟਰ ਨਹੀਂ ਹੈ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

Bristol Consulting FX
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 15 ਜੂਨ 2018

Bristol Consulting FX ਜੋ www.bristolconsultingfx.com ਵੱਜੋਂ ਵੀ ਕਾਰੋਬਾਰ ਕਰ ਰਹੀ ਹੈ ਸਕਿਊਰਿਟੀਆਂ ਵਿੱਚ ਲੈਣ-ਦੇਣ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਲਈ ਓਂਟੇਰੀਓ ਵਿੱਚ ਰਜਿਸਟਰ ਨਹੀਂ ਹੈ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

CSA ਨਿਵੇਸ਼ਕ ਸੁਚੇਤ: ਕ੍ਰਿਪਟੋ-ਐਸਟ ਟਰੇਡਿੰਗ ਪਲੇਟਫਾਰਮ ਨਾਲ ਨਿਵੇਸ਼ ਕਰਨ ਵਾਲੇ ਕੈਨੇਡੀਅਨਾਂ ਨੂੰ ਸਾਵਧਾਨ ਰਹਿਣ ਬੇਨਤੀ ਕੀਤੀ ਗਈ।
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 6 ਜੂਨ 2018

ਕੈਨੇਡੀਅਨ ਸਕਿਊਰਿਟੀਜ਼ ਐਡਮਿਨਿਸਟ੍ਰੇਟਰ (CSA) ਕੈਨੇਡੀਅਨਾਂ ਨੂੰ ਟ੍ਰੇਡਿੰਗ ਪਲੇਟਫਾਰਮਾਂ ਰਾਹੀਂ ਕਰਿਪਟੋ ਸੰਪਤੀਆਂ ਖਰੀਦਣ ਬਾਰੇ ਵਿਚਾਰ ਕਰਨ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕਰ ਰਿਹਾ ਹੈ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

OSC ਨਿਵੇਸ਼ਕ ਸੁਚੇਤ: BTCReal, BitSerial, Hypercube Ventures LP, CabinCoin OÜ, ਅਤੇ BaapPay Inc.।
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 18 ਮਈ 2018

ਓਂਟੇਰੀਓ ਸਕਿਊਰਿਟੀਜ਼ ਕਮਿਸ਼ਨ (OSC) ਨਿਵੇਸ਼ਕਾਂ ਨੂੰ BTCReal, BitSerial, Hypercube Ventures LP, CabinCoin OÜ, ਅਤੇ BaapPay Inc ਬਾਰੇ ਚਿਤਾਵਨੀ ਦੇ ਰਿਹਾ ਹੈ।ਇਹ ਫਰਮਾਂ ਅਜਿਹੀਆਂ ਸਕੀਮਾਂ ਵਿੱਚ ਸ਼ਾਮਲ ਹੋਈਆਂ ਜਾਪਦੀਆਂ ਹਨ ਜੋ ਓਂਟੇਰੀਓ ਦੇ ਨਿਵੇਸ਼ਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਅਤੇ ਉਹਨਾਂ ਨੂੰ ਕਰਿਪਟੋਕਰੰਸੀਜ਼ ਵਿੱਚ ਵਪਾਰ ਜਾਂ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

Metainvesting
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 15 ਮਈ 2018

Metainvesting, Meta investing ਵੱਜੋਂ ਵੀ ਕੰਮ ਕਰ ਰਹੀ ਹੈ ਅਤੇ ਵੱਜੋਂ ਕਾਰੋਬਾਰ ਕਰ ਰਹੀ ਹੈ ਜੋ ਓਂਟਰੀਓ ਵਿੱਚ ਸਕਿਊਰਿਟੀਜ਼ ਵਿੱਚ ਟ੍ਰੇਡਿੰਗ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਨਹੀਂ ਹੈ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

B.M.O. Ltd.
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 15 ਮਈ 2018

B.M.O. Ltd. ਓਂਟਰੀਓ, ਕੈਨੇਡਾ ਵਿੱਚ ਸਕਿਊਰਿਟੀਜ਼ ਵਿੱਚ ਟ੍ਰੇਡਿੰਗ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਨਹੀਂ ਹੈ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

OSC ਨਿਵੇਸ਼ਕ ਸੁਚੇਤ: BitConnect, BitConnect Coin ਅਤੇ BCC Exchange
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 17 ਅਪ੍ਰੈਲ 2018

BitConnect ਵੈੱਬਸਾਈਟਾਂ bitconnect.co ਅਤੇ bitconnectcoin.co ਦਾ ਪ੍ਰਬੰਧਨ ਕਰਦੀਆਂ ਹਨ, ਜਿੱਥੇ ਇਹ BCC Exchange ਵੱਜੋਂ ਜਾਣੇ ਜਾਂਦੇ ਆਨਲਾਈਨ ਐਕਸਚੇਂਜ ਪਲੇਟਫਾਰਮ ਨੂੰ ਚਲਾਉਣ ਦਾ ਦਾਅਵਾ ਕਰਦੀ ਹੈ। BitConnect, BCC Exchange ਅਤੇ BitConnect ਦੇ ਪ੍ਰਤੀਨਿਧੀ ਨਿਵੇਸ਼ਾਂ ਲਈ ਬੇਨਤੀ ਕਰਨ ਜਾਂ ਸਕਿਊਰਿਟੀਆਂ ਖਰੀਦਣ ਜਾਂ ਵੇਚਣ ਲਈ, ਨਿਵੇਸ਼ ਵਿੱਚ ਸਲਾਹ ਦੇਣ ਬਾਰੇ ਓਂਟੇਰੀਓ ਵਿੱਚ ਰਜਿਸਟਰ ਨਹੀਂ ਹਨ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

Catalyst CM Limited
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 21 ਮਾਰਚ 2018

Catalyst CM Limited ਓਂਟਰੀਓ, ਕੈਨੇਡਾ ਵਿੱਚ ਸਕਿਊਰਿਟੀਆਂ ਵਿੱਚ ਟ੍ਰੇਡਿੰਗ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਨਹੀਂ ਹੈ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

OSC ਨਿਵੇਸ਼ਕ ਸੁਚੇਤ: Bitcoin Multi-level Marketing Scheme
ਚਿਤਾਵਨੀ ਸੂਚੀ ਵਿੱਚ ਸ਼ਾਮਲ ਕੀਤਾ: 15 ਫਰਵਰੀ 2018

ਓਂਟੇਰੀਓ ਸਕਿਊਰਿਟੀਜ਼ ਕਮਿਸ਼ਨ (OSC) ਨਿਵੇਸ਼ਕਾਂ ਨੂੰ ਚਿਤਾਵਨੀ ਦੇ ਰਿਹਾ ਹੈ ਕਿ USI Tech Limited (USI Tech), Eleanor Parker ਅਤੇ Casey Combden ਓਂਟੇਰੀਓ ਵਿੱਚ ਸਕਿਊਰਿਟੀਆਂ ਵੇਚਣ ਲਈ ਰਜਿਸਟਰ ਨਹੀਂ ਹਨ। ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

OSC ਨਿਵੇਸ਼ਨ ਚਿਤਾਵਨੀਆਂ ਅਤੇ ਸੁਚੇਤ

ਹੋਰ ਜਾਣੋ

OSC ਦੀ ਚਿਤਾਵਨੀ ਸੂਚੀ ਵਿੱਚ ਦਿੱਤੀਆਂ ਹੋਰ ਕੰਪਨੀਆਂ ਅਤੇ ਵਿਅਕਤੀਆਂ ਨੂੰ ਦੇਖਣ ਲਈ, OSC ਦੀ ਵੈੱਬਸਾਈਟ 'ਤੇ ਜਾਓ। ਇਹ ਸੂਚੀ ਪੂਰੀ ਨਹੀਂ ਹੈ। ਤੁਹਾਨੂੰ ਹਮੇਸ਼ਾਂ ਉਸ ਵਿਅਕਤੀ ਜਾਂ ਕੰਪਨੀ ਦੀ ਰਜਿਸਟ੍ਰੇਸ਼ਨ ਦੀ ਜਾਂਚ ਕਰਨੀ ਚਾਹੀਦੀ ਹੈ ਜਿਸ ਨਾਲ ਤੁਸੀਂ ਵਰਤ-ਵਿਹਾਰ ਕਰ ਰਹੇ ਹੋ ਅਤੇ ਖਰੀਦ ਕਰਨ ਤੋਂ ਪਹਿਲਾਂ ਤੁਹਾਨੂੰ ਨਿਵੇਸ਼ ਬਾਰੇ ਖੋਜ ਕਰਨੀ ਚਾਹੀਦੀ ਹੈ।

Facebook LinkedIn Twitter Embed

Copy this code and paste it in your layout

By copying this code, you agree to the Terms of Use.

Static size (547px x 430px):

Responsive to a maximum width of 547px:
GetSmarterAboutMoney.ca: Invest Wisely Ontario Securities Commission

AN INVESTOR OFFICE INITIATIVE

Ontario Coat of Arms